- The children were scared.
ਬੱਚੇ ਡਰੇ ਹੋਏ ਸਨ।
- What are you doing here?
ਤੁਸੀ ਇਥੇ ਕੀ ਕਰ ਰਹੇ ਹੋ?
- It was a wonderful sight.
ਇਹ ਬੜਾ ਅਦਭੁਤ ਨਜਾਰਾ ਸੀ।
- These are wounds of love.
ਇਹ ਪਿਆਰ ਦੇ ਜਖ਼ਮ ਹਨ।
- Beneath the tree stood the little boy.
ਦਰੱਖ਼ਤ ਦੇ ਹੇਠਾਂ ਛੋਟਾ ਲੜਕਾ ਖੜ੍ਹਾ ਸੀ।
- All deserts are not hot and sandy.
ਸਾਰੇ ਮਾਰੂਥਲ ਗਰਮ ਅਤੇ ਰੇਤੀਲੇ ਨਹੀਂ ਹੁੰਦੇ।
- Their meat, wool and milk is valuable too.
ਉਹਨਾਂ ਦਾ ਮੀਟ,ਉੱਨ ਅਤੇ ਦੁੱਧ ਵੀ ਬਹੁਤ ਮੁੱਲਵਾਨ ਹੈ।
- The camel is popularly known as ‘the ship of the desert'.
ਊਠ ਨੂੰ ਆਮਤੌਰ ਤੇ 'ਮਾਰੂਥਲ ਦਾ ਜਹਾਜ' ਕਿਹਾ ਜਾਂਦਾ ਹੈ।
- The camels are desert animals.
ਊਠ ਮਾਰੂਥਲੀ ਜਾਨਵਰ ਹਨ।
- She was the second Indian to go to space
ਉਹ ਪੁਲਾੜ੍ਹ ਵਿੱਚ ਜਾਣ ਵਾਲੇ ਦੂਜੇ ਭਾਰਤੀ ਸਨ।
- Kalpana loved to fly.
ਕਲਪਨਾ ਨੂੰ ਉਡਣਾ ਪਸੰਦ ਸੀ।
- Kalpana was not just a space traveller.
ਕਲਪਨਾ ਸਿਰਫ ਇਕ ਪੁਲਾੜ੍ਹ ਯਾਤਰੀ ਨਹੀਂ ਸੀ।
- Her spirit will never die.
ਉਸ ਦੀ ਆਤਮਾ ਕਦੇ ਵੀ ਨਹੀਂ ਮਰੇਗੀ।
- Akbar was a great Mughal Emperor.
ਅਕਬਰ ਇਕ ਮਹਾਨ ਮੁਗ਼ਲ ਰਾਜਾ ਸੀ।
- He was the son of Humanyun.
ਉਹ ਹੁਮਾਯੂੰ ਦਾ ਪੁੱਤਰ ਸੀ।
- He was Akbar's favourite.
ਉਹ ਅਕਬਰ ਦਾ ਚਹੇਤਾ ਸੀ।
- He always comes in our way.
ਉਹ ਹਮੇਸ਼ਾ ਸਾਡੇ ਰਸਤੇ ਵਿੱਚ ਆਉਂਦਾ ਹੈ।
- They hatched a plot to kill Birbal.
ਉਹਨਾਂ ਨੇ ਬੀਰਬਲ ਨੂੰ ਮਾਰਨ ਦੀ ਇਕ ਯੋਜਨਾ ਬਣਾਈ।
- Birbal passed six months in exile.
ਬੀਰਬਲ ਨੇ ਛੇ ਮਹੀਨੇ ਬਨਵਾਸ ਵਿੱਚ ਬਿਤਾਏ।
- He was very frightened.
ਉਹ ਬਹੁਤ ਡਰਿਆ ਹੋਇਆ ਸੀ।
- That is the only reason they are sad.
ਉਹੀ ਇਕ ਕਾਰਣ ਹੈ ਕਿ ਉਹ ਉਦਾਸ ਹਨ।
- He was a poor man.
ਉਹ ਇਕ ਗਰੀਬ ਆਦਮੀ ਸੀ।
- Suddenly he heard the roar of a lion.
ਅਚਾਨਕ ਹੀ ਉਸ ਨੇ ਸੇ਼ਰ ਦੇ ਗਰਜਨ ਦੀ ਆਵਾਜ ਸੁਣੀ।
- Androcles was a kind man.
ਐਂਡਰੋਕਲਿਸ ਇੱਕ ਦਿਆਲੂ ਆਦਮੀ ਸੀ।
- The lion came near Androcles and stopped.
ਸੇ਼ਰ ਐਂਡਰੋਕਲਿਸ ਦੇ ਨੇੜੇ ਆਇਆ ਅਤੇ ਰੁਕਿਆ।
- Androcles lifted his head.
ਐਂਡਰੋਕਲਿਸ ਨੇ ਆਪਣਾ ਸਿਰ ਚੁੱਕਿਆ।
- The people were taken aback.
ਲੋਕਾਂ ਨੂੰ ਪਿੱਛੇ ਕੀਤਾ ਗਿਆ।
- Androcles opened his eyes.
ਐਂਡਰੋਕਲਿਸ ਨੇ ਆਪਣੀਆਂ ਅੱਖਾਂ ਖੋਲੀਆਂ।
- He had committed no crime.
ਉਸ ਨੇ ਕੋਈ ਜੁਰਮ ਨਹੀਂ ਕੀਤਾ ਸੀ।
- Androcles was walking through the forest.
ਐਂਡਰੋਕਲਿਸ ਜੰਗਲ ਵਿੱਚੋਂ ਲੰਘ ਰਿਹਾ ਸੀ।
- Their school had closed for summer vacation.
ਉਹਨਾਂ ਦਾ ਸਕੂਲ ਗਰਮੀ ਦੀਆਂ ਛੁੱਟੀਆਂ ਕਾਰਣ ਬੰਦ ਸੀ।
- It was a long journey by train.
ਇਹ ਰੇਲ ਗੱਡੀ ਦੂਆਰਾ ਇਕ ਲੰਬੀ ਯਾਤਰਾ ਸੀ।
- Why did you become a writer?
ਤੁਸੀ ਇੱਕ ਲੇਖਕ ਕਿਉਂ ਬਣੇ।
- Is it hard to become a writer?
ਕੀ ਇੱਕ ਲੇਖਕ ਬਣਨਾ ਔਖਾ ਹੈ?
- How do your books reach the children?
ਤੁਹਾਡੀਆਂ ਕਿਤਾਬਾਂ ਬੱਚਿਆਂ ਤੱਕ ਕਿਵੇਂ ਪਹੁੰਚਦੀਆਂ ਹਨ?
- It's my pleasure.
ਇਹ ਮੇਰੀ ਖੁਸ਼ਕਿਸਮਤੀ ਹੈ।
- When did you join the Air force?
ਤੁਸੀ ਹਵਾਈ ਸੈਨਾ ਵਿੱਚ ਕਦੋਂ ਭਰਤੀ ਹੋਏ?
- Don't you think your life is at risk?
ਕੀ ਤੁਸੀ ਨਹੀਂ ਸਮਝਦੇ ਕਿ ਤੁਹਾਡੀ ਜਿੰਦਗੀ ਖਤਰੇ ਵਿੱਚ ਹੈ ?
- Are you curious to become a doctor too?
ਕੀ ਤੁਸੀ ਵੀ ਇੱਕ ਡਾਕਟਰ ਬਣਨ ਲਈ ਉਤਸਕ ਹੋ?
- Can I join the Air-force?
ਕੀ ਮੈਂ ਹਵਾਈ ਸੈਨਾ ਵਿੱਚ ਭਰਤੀ ਹੋ ਸਕਦਾ ਹਾਂ?
- I have now got quite used to it.
ਮੈਂ ਹੁਣ ਇਸ ਦਾ ਬਹੁਤ ਚੰਗੀ ਤਰਾਂ ਆਦੀ ਹੋ ਚੁੱਕਾ ਹਾਂ
- Those tears of love cleansed my heart.
ਉਹਨਾਂ ਪਿਆਰ ਦਿਆਂ ਅੱਥਰੂਆਂ ਨੇ ਮੇਰਾ ਮਨ ਸਾਫ ਕਰ ਦਿੱਤਾ।
- I was trembling.
ਮੈਂ ਕੰਬ ਰਿਹਾ ਸੀ।
- I handed him the note.
ਮੈਂ ਉਸ ਨੂੰ ਨੋਟ ਦਿੱਤਾ।
- I resolved never to steal again.
ਮੈਂ ਦੁਬਾਰਾ ਚੋਰੀ ਨਾ ਕਰਨ ਦਾ ਫੈਸਲਾ ਕੀਤਾ।
- I confessed my guilt.
ਮੈਂ ਆਪਣਾ ਅਪਰਾਧ ਕਬੂਲਿਆ।
- He lay down again.
ਉਹ ਫਿਰ ਦੁਬਾਰਾ ਲੇਟ ਗਿਆ।
- I also cried.
ਮੈਂ ਵੀ ਰੋਇਆ।
- But I did not dare to speak.
ਪਰ ਮੈਂ ਬੋਲਣ ਦਾ ਹੋਂਸਲਾ ਨਾ ਕੀਤਾ।
- It is still vivid in my mind.
ਇਹ ਅਜੇ ਵੀ ਮੇਰੇ ਦਿਮਾਗ ਵਿੱਚ ਬਿਲਕੁਲ ਸਾਫ ਹੈ।
- Who are the writers who have inspired you?
ਕਿਹਨਾਂ ਲੇਖਕਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੈ?
- Kalpana was born in Karnal.
ਕਲਪਨਾ ਦਾ ਜਨਮ ਕਰਨਾਲ ਵਿੱਚ ਹੋਇਆ ਸੀ
- She left to do higher studies in America.
ਉਹ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਚਲੀ ਗਈ।
- Kalpana was born in our family.
ਕਲਪਨਾ ਦਾ ਜਨਮ ਸਾਡੇ ਪਰਿਵਾਰ ਵਿੱਚ ਹੋਇਆ ਸੀ.
- India had lost a daughter.
ਭਾਰਤ ਇੱਕ ਬੇਟੀ ਖੋ ਚੁੱਕਾ ਸੀ।
- They went to the royal barber.
ਉਹ ਸ਼ਾਹੀ ਨਾਈ ਨੂੰ ਮਿਲਣ ਗਏ।
- My barber had a dream.
ਮੇਰੇ ਨਾਈ ਨੂੰ ਇੱਕ ਸੁਪਨਾ ਆਇਆ ਸੀ।
- Birbal answered.
ਬੀਰਬਲ ਨੇ ਜਵਾਬ ਦਿੱਤਾ।
- How are my father and grandfather in heaven?
ਸਵਰਗ ਵਿੱਚ ਮੇਰੇ ਮਾਤਾ-ਪਿਤਾ ਅਤੇ ਦਾਦਾ ਜੀ ਦਾ ਕੀ ਹਾਲ ਹੈ ?
- They had never seen anything like this before.
ਉਹਨਾਂ ਨੇ ਪਹਿਲਾਂ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ ਸੀ।
- What do you think?
ਤੁਸੀਂ ਕੀ ਸੋਚਦੇ ਹੋ ?
- Rani and Raju wondered how they would pass the time.
ਰਾਣੀ ਅਤੇ ਰਾਜੂ ਹੈਰਾਨ ਸਨ ਕਿ ਉਹ ਸਮਾਂ ਕਿਸ ਤਰ੍ਹਾਂ ਲੰਘਾਉਣਗੇ
- They were highly appreciated.
ਉਹਨਾਂ ਦੀ ਬਹੁਤ ਜਿਆਦਾ ਸ਼ਲਾਘਾ ਕੀਤੀ ਗਈ ਸੀ।
- She belonged to Jalandhar.
ਉਹ ਜਲੰਧਰ ਤੋਂ ਸੀ।
- Nothing is difficult.
ਕੁਝ ਵੀ ਔਖਾ ਨਹੀਂ ਹੈ।
- There is risk in everything.
ਹਰ ਇੱਕ ਕੰਮ ਵਿੱਚ ਖਤਰਾ ਹੁੰਦਾ ਹੈ।
- I want to open a clinic in my village.
ਮੈਂ ਆਪਣੇ ਪਿੰਡ ਵਿੱਚ ਇੱਕ ਡਿਸਪੈਂਸਰੀ ਖੋਲ੍ਹਣਾ ਚਾਹੁੰਦਾ ਹਾਂ
- It was really nice talking to you.
ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ।
- I will surely follow your advice.
ਮੈਂ ਯਕੀਨਨ ਤੁਹਾਡੀ ਸਲਾਹ ਮੰਨਾਂਗਾ।
- They had learnt a lot.
ਉਹ ਬਹੁਤ ਕੁਝ ਸਿੱਖ ਚੁਕੇ ਸਨ।
- That is a very noble thought.
ਉਹ ਇੱਕ ਬਹੁਤ ਹੀ ਚੰਗਾ ਵਿਚਾਰ ਹੈ।
- Have you read any of my books?
ਕੀ ਤੁਸੀਂ ਮੇਰੀ ਕੋਈ ਕਿਤਾਬ ਪੜ੍ਹੀ ਹੈ ?
- He never missed the Republic Day parade in Delhi.
ਉਸਨੇ ਦਿੱਲੀ ਵਿੱਚ ਕਦੇ ਵੀ ਗਣਤੰਤਰ ਦਿਵਸ ਦੀ ਪਰੇਡ ਨਹੀਂ ਛੱਡੀ।
- I had always dreamt of becoming a pilot.
ਮੈਂ ਹਮੇਸ਼ਾਂ ਹੀ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ।
- The Olympic Games are named after Olympia.
ਓਲੰਪਿਕ ਗੇਮਾਂ ਦਾ ਨਾਮ ਓਲੰਪਿਆ ਦੇ ਨਾਮ ਤੇ ਰੱਖਿਆ ਗਿਆ।
- Thirteen brave men tried their luck.
ਤੇਰ੍ਹਾਂ ਬਹਾਦਰ ਆਦਮੀਆਂ ਨੇ ਆਪਣੀ ਕਿਸਮਤ ਅਜਮਾਈ।
- The wheel of the king’s chariot came off.
ਰਾਜੇ ਦੇ ਰੱਥ ਦਾ ਪਹੀਆ ਉਤਰ ਗਿਆ।
- The King was killed.
ਰਾਜਾ ਮਾਰਿਆ ਗਿਆ ਸੀ।
- Pelops married Hippodamia.
ਪੇਲੋਪਸ ਨੇ ਹਿਪੋਡੈਮੀਆ ਨਾਲ ਵਿਆਹ ਕਰਵਾਇਆ।
- They established the international Olympic committee.
ਉਹਨਾਂ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਕੀਤੀ।
- These were held in Olympia.
ਇਹ ਓਲੰਪੀਆ ਵਿੱਚ ਹੋਈਆਂ ਸਨ।
- The Modern Olympics began on April 6,1896.
ਆਧੁਨਿਕ ਓਲੰਪਿਕ ਗੇਮਾਂ 6 ਅਪ੍ਰੈਲ ,1896 ਵਿੱਚ ਸ਼ੁਰੂ ਹੋਈਆਂ।
- His idea was accepted in 1894.
ਉਸਦਾ ਸੁਝਾਅ 1894 ਵਿੱਚ ਸਵੀਕਾਰ ਕੀਤਾ ਗਿਆ।
- The participants from all over the world try to win medals.
ਸਾਰੀ ਦੁਨੀਆਂ ਤੋਂ ਭਾਗ ਲੈਣ ਵਾਲੇ ਮੈਡਲ ਜਿੱਤਣ ਦੀ ਕੋਸ਼ਿਸ਼ ਕਰਦੇ ਹਨ।
- The track is used for running races.
ਟਰੈਕ ਦੀ ਵਰਤੋਂ ਦੌੜ ਲਗਾਉਣ ਲਈ ਕੀਤੀ ਜਾਂਦੀ ਹੈ।
- The Olympic games are held every four years.
ਓਲੰਪਿਕ ਗੇਮਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਹਨ।
- Do you know?
ਕੀ ਤੁਸੀਂ ਜਾਣਦੇ ਹੋ ?
- A relative and I became very fond of smoking.
ਮੈਨੂੰ ਅਤੇ ਮੇਰੇ ਇੱਕ ਰਿਸ਼ਤੇਦਾਰ ਨੂੰ ਸਿਗਰੇਟ ਪੀਣ ਦਾ ਸ਼ੌਂਕ ਪੈ ਗਿਆ।
- But we had no money.
ਪਰ ਸਾਡੇ ਕੋਲ ਕੋਈ ਪੈਸਾ ਨਹੀਂ ਸੀ।
- My Uncle had the habit.
ਮੇਰੇ ਚਾਚਾ ਜੀ ਦੀ ਇਹ ਆਦਤ ਸੀ।
- We decided to commit suicide.
ਅਸੀਂ ਆਤਮ-ਹੱਤਿਆ ਕਰਨ ਦਾ ਫੈਸਲਾ ਕੀਤਾ।
- But the question was where to keep them.
ਪਰ ਸਵਾਲ ਇਹ ਸੀ ਕਿ ਉਹਨਾਂ ਨੂੰ ਰੱਖਣਾ ਕਿੱਥੇ ਸੀ।
- But how were we to do it?
ਪਰ ਅਸੀਂ ਇਹ ਕਿਸ ਤਰ੍ਹਾਂ ਕਰਨਾ ਸੀ ?
- From where were we to get the poison?
ਅਸੀਂ ਜ਼ਹਿਰ ਕਿੱਥੋਂ ਲੈਣਾ ਸੀ ?
- It was not easy to commit suicide.
ਆਤਮ-ਹੱਤਿਆ ਕਰਨਾ ਸੌਖਾ ਨਹੀਂ ਸੀ।
- I became choked.
ਮੇਰਾ ਸਾਹ ਘੁੱਟਿਆ ਗਿਆ।
- We dared not take more.
ਸਾਡਾ ਹੋਰ ਲੈਣ ਦਾ ਹੌਂਸਲਾ ਨਾ ਹੋਇਆ।
- For a moment he closed his eyes.
ਉਸਨੇ ਕੁਝ ਪਲਾਂ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ।
-----------------------------------