Letters

(1) Write a letter to the postmaster complaining against the conduct of the postman.

53,Central Town

Jalandhar 

17 October, 2017


The Postmaster

Jalandhar City 

Pin-144001


Subject : Complaint against the postman.

ਵਿਸ਼ਾ : ਡਾਕੀਏ ਦੀ ਸ਼ਿਕਾਇਤ ਬਾਰੇ |


Sir

ਸ਼੍ਰੀ ਮਾਨ ਜੀ 


 I want to say that the postman of our street is Sh. Ram Lal. He is very rude and irregular. He comes late. He gives the letters to the wrong persons. He also sometimes gives letters to the street children.We have warned him many times. But he does not listen to anyone. We request you to look into the matter. Instruct him to do his duty properly.


ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਮੁਹੱਲੇ ਦੇ ਡਾਕੀਏ ਦਾ ਨਾਮ ਸ਼੍ਰੀ ਰਾਮ ਲਾਲ ਹੈ | ਉਹ ਬੜਾ ਹੀ ਰੁੱਖਾ ਹੈ ਅਤੇ ਕਦੇ ਕਦੇ ਆਉਣ ਵਾਲਾ ਹੈ | ਉਹ ਬਹੁਤ ਦੇਰ ਨਾਲ ਆਉਂਦਾ ਹੈ | ਉਹ ਚਿੱਠੀਆਂ ਗਲਤ ਆਦਮੀਆਂ ਨੂੰ ਦੇ ਜਾਂਦਾ ਹੈ | ਕਦੇ ਕਦੇ ਤਾਂ ਉਹ ਇਹ ਚਿੱਠੀਆਂ ਗਲ੍ਹੀ ਵਿੱਚ ਬੱਚਿਆਂ ਨੂੰ ਹੀ ਪਕੜਾ ਜਾਂਦਾ ਹੈ | ਅਸੀਂ ਉਸਨੂੰ ਕਈ ਵਾਰੀ ਸਮਝਾਇਆ ਹੈ | ਪਰ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਹੈ | ਅਸੀਂ ਤੁਹਾਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਖੁੱਦ ਇਸ ਮਸਲੇ ਨੂੰ ਦੇਖੋ | ਉਸਨੂੰ ਆਪਣੀ ਡਿਉਟੀ ਸਹੀ ਢੰਗ ਨਾਲ ਕਰਨ ਲਈ ਕਹੋ |


Thanking you.

ਤੁਹਾਡਾ ਬਹੁਤ-ਬਹੁਤ ਧੰਨਵਾਦ |


Yours sincerely

ਤੁਹਾਡਾ ਸ਼ੁਭਚਿੰਤਕ 
Komal Verma


_________________________________________







Sat Shree Akal jee, This video explains the new paper pattern of English for X class for the session 2020-21. I request you to please circu...