The noun
A Noun is the name of a person,place or
thing.(ਕਿਸੇ ਆਦਮੀ ,ਸਥਾਨ ਜਾਂ ਵਸਤੂ ਦੇ ਨਾਮ ਨੂੰ ਨਾਂਵ ਆਖਦੇ ਹਨ )
1. Mr.Rajan is a
book-seller.
2.Gautam was
going to Batala.
3. They are eating mangoes.
ਉੱਪਰ ਦਿੱਤੇ ਵਾਕਾਂ ਵਿੱਚ ਰਾਜਨ,ਬਟਾਲਾ,ਗੋਤਮ ਅਤੇ ਮੈੰਗੋ(ਅੰਬ)ਸ਼ਬਦ ਨਾਂਵ
ਹਨ .
Kinds of Nouns(ਨਾਂਵ ਦੀਆਂ ਕਿਸਮਾਂ )
There are
four kinds of Nous(ਨਾਂਵ ਚਾਰ
ਤਰਾਂ ਦੇ ਹੁੰਦੇ ਹਨ )
1.Proper
Noun(ਵਿਆਕਤੀਵਾਚ੍ਕ
ਨਾਂਵ)
2.Common
Noun(ਜਾਤੀਵਾਚਕ
ਨਾਂਵ)
3.Collective
Noun(ਸਮੁਦਾਇਵਾਚਕ
ਨਾਂਵ)
4.Abstract Noun(ਭਾਵ-ਵਾਚਕ ਨਾਂਵ)
(I)Proper Noun is the name
of a particular person,place or thing.
( ਕਿਸੇ ਵਿਸ਼ੇਸ਼ ਵਿਅਕਤੀ,ਵਸਤੂ ਜਾਂ ਸਥਾਨ
ਦੇ ਆਪਣੇ ਨਾਮ ਨੂੰ ਪ੍ਰੋਪਰ ਨਾਉਨ ਆਖਦੇ ਹਨ.)
- · Deepak is a good boy.
- · Raju is going to Amritsar.
- · Sunita has done her home work.
- · Tommy is not a bad dog.
- · The Taj Mahal was built by Shahjahan.
Common noun is a word given to whole category of the same characteristics.
ਪ੍ਰੋਪਰ ਨੋਊਨ ਦੀ ਉਦਾਹਰਣ:-
Mr. Dhoni is personal name.So, it is proper name of Dhoni. If we call Dhoni only he will listen to.and no other person will listen to us.
ਸ਼੍ਰੀ ਮਾਨ ਧੋਨੀ ਇੱਕ ਵਿਅਕਤੀ ਦਾ ਆਪਣਾ ਨਿਜ਼ੀ ਨਾਮ (ਕੇਵਲ ਉਸਦਾ)ਹੈ.ਇਸ ਤਰਾਂ ਧੋਨੀ ਇੱਕ ਪ੍ਰੋਪਰ ਨੋਉਨ ਹੈ.ਜੇਕਰ ਅਸੀਂ ਧੋਨੀ ਕਹਿ ਕੇ ਪੁਕਾਰਾਂਗੇ ਤਾਂ ਕੇਵਲ ਉਹੀ ਸਾਡੀ ਗੱਲ ਸੁਣੇਗਾ ਅਤੇ ਕੋਈ ਹੋਰ ਸਾਡੇ ਵੱਲ ਧਿਆਨ ਨਹੀਂ ਦੇਵੇਗਾ.ਇਸ ਤਰਾਂ ਕਿਸੇ ਆਪਣੇ ਨਿੱਜੀ ਨਾਮ ਨੂੰ ਪ੍ਰੋਪਰ ਨੋਉਨ ਆਖਦੇ ਹਨ.
In the above written five sentences:-
ਉੱਪਰ ਲਿਖੇ ਪੰਜ ਵਾਕਾਂ ਵਿੱਚ :-
In the above written five sentences:-
ਉੱਪਰ ਲਿਖੇ ਪੰਜ ਵਾਕਾਂ ਵਿੱਚ :-
- Deepak,Sunita , Shahjahan and Raju ਕਿਸੇ ਵਿਅਕਤੀਆਂ ਦੇ ਆਪਣੇ ਨਾਮ ਹਨ.
- Amritsar ਕਿਸੇ ਸ਼ਹਿਰ ਦਾ ਆਪਣਾ ਨਾਮ ਹੈ.
- Tommy ਕਿਸੇ ਜਾਨਵਰ ਦਾ ਆਪਣਾ ਨਾਮ ਹੈ.
- Taj Mahal ਕਿਸੇ ਬਿਲਡਿੰਗ ਦਾ ਆਪਣਾ ਨਾਮ ਹੈ.
Now read the following sentences:-
- Limca is a very popular drink.
- Rover is the name of my friend's pet dog.
- The earthquake in Gujrat claimed many lives.
- Chandigarh is the capital of Punjab.
- Mrs.Singh is the President of the ladies club.
You will notice that the underlined words in the above sentences are all naming words.They give a special name to a particular person,animal,place or thing.(ਉੱਪਰ ਲਿਖੇ ਪੰਜ ਵਾਕਾਂ ਵਿੱਚ ਤੁਹਾਨੂੰ ਕੁਝ ਸ਼ਬਦਾਂ ਹੇਠ ਲਕੀਰ ਨਜ਼ਰ ਆਉਂਦੀ ਹੋਵੇਗੀ .ਇਹ ਸ਼ਬਦ ਕਿਸੇ ਵਿਸ਼ੇਸ਼ ਵਿਅਕਤੀ,ਜਾਨਵਰ,ਸਥਾਨ ਜਾਂ ਵਸਤੂ ਦੇ ਆਪਣੇ ਨਾਮ ਹਨ.ਇਹ ਉਹਨਾਂ ਦੇ ਨਿਜ਼ੀ ਨਾਮ ਹਨ ਇਸਲਈ ਇਹ ਪ੍ਰੋਪਰ ਨੋਉਨ ਹਨ .)
- Mrs.Singh ਕਿਸੇ ਵਿਅਕਤੀ ਦਾ ਆਪਣਾ ਨਾਮ ਹੈ.
- Rover ਕਿਸੇ ਜਾਨਵਰ ਦਾ ਆਪਣਾ ਨਾਮ ਹੈ.
- Gujarat , Chandigarh and Punjab ਕਿਸੇ ਸਥਾਨਾਂ ਦੇ ਆਪਣੇ ਨਾਮ ਹਨ
- Limca ਕਿਸੇ ਵਸਤੂ ਦਾ ਆਪਣਾ ਨਾਮ ਹੈ.
After the above written discussion, it becomes clear that the name of a particular person,place or thing is called proper noun.
ਉੱਪਰ ਲਿਖੇ ਵਰਣਨ ਤੋਂ ਇਹ ਸਾਨੂੰ ਇਹ ਸਮਝ ਵਿੱਚ ਆਉਂਦਾ ਹੈ ਕੀ - ਕਿਸੇ ਵਿਸ਼ੇਸ਼ ਵਿਅਕਤੀ,ਵਸਤੂ ਜਾਂ ਸਥਾਨ ਦੇ ਆਪਣੇ ਨਾਮ ਨੂੰ ਪ੍ਰੋਪਰ ਨਾਉਨ ਆਖਦੇ ਹਨ
____________________________________________________
(II) Common Noun is the name of a whole class of a person,place or thing.(ਜਿਸ ਸ਼ਬਦ ਤੋਂ ਕਿਸੇ ਵਿਅਕਤੀ,ਸਥਾਨ ਜਾਂ ਵਸਤੂ
ਦੀ ਪੂਰੀ ਜਾਤੀ ਬਾਰੇ ਬੋਧ ਹੋਵੇ ਉਸਨੂੰ ਜਾਤੀਵਾਚਕ ਨਾਂਵ ਆਖਦੇ ਹਨ.)
·
Deepak is a good boy.
·
Amritsar is a holy city.
·
Sunita is a good cook.
·
Tommy is not a bad dog.
·
This building is beautiful.
(III)Collective Noun is that
word which indicates to a group of some person,place or things.(ਜਿਸ ਸ਼ਬਦ ਤੋਂ ਕਿਸੇ ਸਮੂਹ ਜਾਂ
ਇਕਠ ਦਾ ਬੋਧ ਹੋਵੇ ਉਸਨੂੰ ਇਕਠ ਜਾਂ ਸ੍ਮੁਹਵਾਚ੍ਕ ਨਾਂਵ ਆਖਦੇ ਹਨ.)
·
He was selected in the team.
·
Rohan is in seventh class.
·
It is my bunch of keys.
·
Mohan joined the army.
·
I do not like crowd.
(IV)Abstract Noun is the
name of some feelings,working or state of something.(ਜਿਸ ਸ਼ਬਦ ਤੋਂ ਕਿਸੇ ਵਸਤੂ ਦੇ
ਗੁਣ,ਕੰਮ ਜਾਂ ਅਵਸਥਾ ਦਾ ਬੋਧ ਹੁੰਦਾ ਹੈ ਉਸਨੂੰ ਭਾਵਵਾਚਕ ਨਾਂਵ ਆਖਦੇ ਹਨ.)
·
Honesty is the best policy.
·
I heard some laughter.
·
He looked pretty in his childhood.
·
Soldiers are known for bravery.
There is a great difference
between proper and common noun.
ਪ੍ਰੋਪਰ
ਨੋਉਨ ਅਤੇ ਕਾਮਨ ਨੋਉਨ ਵਿੱਚ ਬਹੁਤ ਅੰਤਰ ਹੈ.
Proper
noun is the individual or personal name of any person,place or thing.
ਪ੍ਰੋਪਰ
ਨੋਉਨ ਕਿਸੇ ਵਿਅਕਤੀ,ਜਗ੍ਹਾ, ਸਥਾਨ ਜਾਂ
ਵਸਤੁ ਦਾ ਆਪਣਾ ਖੁਦ ਦਾ ਨਾਮ ਹੁੰਦਾ
ਹੈ.
Common
noun is a word given to whole category of the same characteristics.
ਕੋਮਨ ਨੋਉਨ
ਇੱਕ ਅਜਿਹਾ ਸ਼ਬਦ ਹੈ ਜੋ ਇੱਕ ਪੂਰੇ ਸਮੂਹ ਨੂੰ ਸੰਬੋਧਤ ਹੁੰਦਾ ਹੈ.
Example of proper noun:-
Example of proper noun:-
ਪ੍ਰੋਪਰ
ਨੋਊਨ ਦੀ ਉਦਾਹਰਣ:-
Mr.
Dhoni is personal name.So, it is proper name of Dhoni. If we call Dhoni only he
will listen to.and no other person will listen to us.
ਸ਼੍ਰੀ ਮਾਨ ਧੋਨੀ ਇੱਕ
ਵਿਅਕਤੀ ਦਾ ਆਪਣਾ ਨਿਜ਼ੀ ਨਾਮ (ਕੇਵਲ ਉਸਦਾ)ਹੈ.ਇਸ ਤਰਾਂ ਧੋਨੀ ਇੱਕ ਪ੍ਰੋਪਰ ਨੋਉਨ ਹੈ.ਜੇਕਰ ਅਸੀਂ
ਧੋਨੀ ਕਹਿ ਕੇ ਪੁਕਾਰਾਂਗੇ ਤਾਂ ਕੇਵਲ ਉਹੀ ਸਾਡੀ ਗੱਲ ਸੁਣੇਗਾ ਅਤੇ ਕੋਈ ਹੋਰ ਸਾਡੇ ਵੱਲ ਧਿਆਨ
ਨਹੀਂ ਦੇਵੇਗਾ.ਇਸ ਤਰਾਂ ਕਿਸੇ ਆਪਣੇ ਨਿੱਜੀ ਨਾਮ ਨੂੰ ਪ੍ਰੋਪਰ ਨੋਉਨ ਆਖਦੇ ਹਨ.
Example of common noun:-
ਕਾਮਨ ਨੋਊ
ਦੀ ਉਦਾਹਰਣ :-
He is a player. Now player is a common noun.This noun is
dedicated to whole category of players.
ਉਹ ਇੱਕ
ਕ੍ਰਿਕਟਰ ਹੈ.ਹੁਣ ਕ੍ਰਿਕਟਰ (ਕ੍ਰਿਕਟ ਖੇਡਣ ਵਾਲੇ ਨੂੰ ਅੰਗ੍ਰੇਜ਼ੀ ਵਿੱਚ ਕ੍ਰਿਕਟਰ ਆਖਦੇ ਹਨ)ਇੱਕ
ਕਾਮਨ ਨੋਉਨ ਹੈ.ਇਹ ਸ਼ਬਦ ਸਾਰੇ ਸਮੂਹ ਵਾਸਤੇ ਵਰਤਿਆ ਜਾਂਦਾ ਹੈ.
proper
noun is very small in its features.
ਪ੍ਰੋਪਰ
ਨੋਉਨ ਇੱਕਲੇ ਵਾਸਤੇ ਹੁੰਦਾ ਹੈ.
common
noun is wider in sense than proper noun
ਕਾਮਨ ਨੋਉਨ
ਇੱਕੋ ਜਿਹੇ ਸਮੂਹ ਵਾਸਤੇ ਸਾਂਝੇ ਤੋਰ ਤੇ ਵਰਤਿਆ ਜਾਂਦਾ ਹੈ.
Underline
the common nouns in the following sentences.Some sentences have more than one
common noun. The first one has been done for you.ਹੇਠ ਲਿਖੇ ਵਾਕਾਂ ਵਿਚੋਂ ਕਾਮਨ ਨੋਉਨ ਦੀ ਪਹਿਚਾਨ ਕਰਕੇ ਉਸਦੇ ਹੇਠਾਂ ਲਾਈਨ ਲਗਾਉ.ਕੁਝ ਵਾਕਾਂ ਵਿੱਚ ਇੱਕ ਤੋਂ ਵਧ ਕਾਮਨ ਨੋਉਨ ਹਨ ਕਰੋ :-
1.
The baby was afraid of the dark.
2.
Many people were being treated in the
hospital.
3.
The sky was full of dark clouds.
4.
My house is very large.
5.
I like to play with my favorite toys.
6.
Books give us a lot of information.
7.
Amarjit has injured his arm.
8.
The old lady was very lonely.
9.
The train to Jalandhar was late again.
10.
The teacher spoke to her students.
11.
Simran loves watching the television.
Fill in
the blanks with suitable common nouns to form meaningful sentences.
ਹੇਠ ਲਿਖੇ ਖਾਲੀ ਥਾਵਾਂ ਵਿੱਚ ਢੁਕਵੇਂ ਕੋਮਨ ਨੋਉਨ ਭਰੋ ਤਾਂ ਜੋ ਵਾਕ ਦਾ ਅਰਥ ਸਪਸ਼ਟ ਹੋ ਜਾਵੇ :-
ਹੇਠ ਲਿਖੇ ਖਾਲੀ ਥਾਵਾਂ ਵਿੱਚ ਢੁਕਵੇਂ ਕੋਮਨ ਨੋਉਨ ਭਰੋ ਤਾਂ ਜੋ ਵਾਕ ਦਾ ਅਰਥ ਸਪਸ਼ਟ ਹੋ ਜਾਵੇ :-
1.
Ravi could not find his..........in his bag.
2.
Rahim fell into the .............
3.
The...........was late today.
4.
Our......... is very beautiful.
5.
We bought some...........yesterday.
6.
Isaw a long...........